Academy_Header.jpg
Academy_Header.jpg

Punjabi Training


SCROLL DOWN

Punjabi Training


ਅਲੌਂਗਸਾਈਡਰਸ ਅਕਾਦਮੀ ਵਿੱਚ ਤੁਹਾਡਾ ਸੁਆਗਤ ਹੈ

ਅਲੌਂਗਸਾਈਡਰਸ ਅਕਾਦਮੀ ਇੱਕ ਅਜਿਹਾ ਔਨਲਾਈਨ ਪਾਠਕ੍ਰਮ ਹੈ ਜੋ ਤੁਹਾਨੂੰ ਉਹ ਸਾਰੀਆਂ ਗੱਲਾਂ ਸਿਖਾਉਣ ਲਈ ਤਿਆਰ ਕੀਤਾ ਗਿਆ ਹੈ ਜਿਹੜੀਆਂ ਆਪਣੀ ਅਲੌਂਗਸਾਈਡਰਸ ਸ਼ਾਗਿਰਦੀ ਲਹਿਰ ਸ਼ੁਰੂ ਕਰਨ ਲਈ ਤੁਹਾਨੂੰ ਜਾਣਨੀਆਂ ਜ਼ਰੂਰੀ ਹਨ ਇਸ ਵਿੱਚ ਸਿਖਲਾਈ ਦੇ ਬਾਰ੍ਹਾਂ ਮਾਡਿਊਲ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ ਹਰੇਕ ਮਾਡਿਊਲ ਵਿੱਚ ਵੀਡਿਓ ਰਾਹੀਂ ਸਿੱਖਿਆ, ਇੱਕ ਛੋਟਾ ਬਾਈਬਲ ਅਧਿਐਨ ਅਤੇ ਮਸਲਿਆਂ ਉੱਤੇ ਸੋਚ ਵਿਚਾਰ ਕਰਨ ਲਈ ਤੁਹਾਡੀ ਸਹਾਇਤਾ ਵਾਸਤੇ ਪ੍ਰਸ਼ਨ ਦਿੱਤੇ ਗਏ ਹਨ ਹਰੇਕ ਮਾਡਿਊਲ ਵਾਸਤੇ ਤਕਰੀਬਨ ਇੱਕ ਘੰਟੇ ਦਾ ਸਮਾਂ ਚਾਹੀਦਾ ਹੈ, ਪਰ ਤੁਸੀਂ ਜਿੰਨਾ ਚਾਹੇ ਸਮਾਂ ਲੈ ਸਕਦੇ ਹੋ ਜੇਕਰ ਤੁਸੀਂ ਅਗਲੇ ਸਮੈਸਟਰ ਵਿੱਚ ਅਧਿਐਨ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਵੀਡਿਓ ਵੇਖਣ ਤੋਂ ਬਾਅਦ ਹੇਠਾਂ ਦਿੱਤੇ ਗਏ ਬਟਨ ਉੱਤੇ ਕਲਿੱਕ ਕਰੋ